Twitter

Follow palashbiswaskl on Twitter

Memories of Another day

Memories of Another day
While my Parents Pulin babu and Basanti devi were living

Monday, January 26, 2015

ਬਾਦਲ, ਅਡਵਾਨੀ, ਅਮਿਤਾਬ, ਦਲੀਪ ਕੁਮਾਰ ਸਮੇਤ 9 ਸ਼ਖ਼ਸੀਅਤਾਂ ਨੂੰ ਪਦਮ ਵਿਭੂਸ਼ਣ 20 ਨੂੰ ਪਦਮ ਭੂਸ਼ਣ ਤੇ 75 ਹੋਰਾਂ ਨੂੰ ਪਦਮਸ੍ਰੀ ਦੇਣ ਦਾ ਐਲਾਨ

ਬਾਦਲ, ਅਡਵਾਨੀ, ਅਮਿਤਾਬ, ਦਲੀਪ ਕੁਮਾਰ ਸਮੇਤ 9 ਸ਼ਖ਼ਸੀਅਤਾਂ ਨੂੰ ਪਦਮ ਵਿਭੂਸ਼ਣ

20 ਨੂੰ ਪਦਮ ਭੂਸ਼ਣ ਤੇ 75 ਹੋਰਾਂ ਨੂੰ ਪਦਮਸ੍ਰੀ ਦੇਣ ਦਾ ਐਲਾਨ
ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਾਜਪਾ ਮੁਖੀ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਐਲ. ਕੇ. ਅਡਵਾਨੀ, ਦਲੀਪ ਕੁਮਾਰ, ਬਾਲੀਵੁੱਡ ਅਭਿਨੇਤਾ ਅਮਿਤਾਬ ਬਚਨ ਤੇ ਪੰਜਾਂ ਹੋਰਾਂ ਨੂੰ ਪਦਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਗਣਤੰਤਰ ਦਿਵਸ ਨੇ 66ਵੇਂ ਗਣਤੰਤਰ ਦਿਵਸ 'ਤੇ 104 ਵੱਡੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਚੋਂ 9 ਨੂੰ ਪਦਮ ਵਿਭੂਸ਼ਣ, 20 ਨੂੰ ਪਦਮ ਭੂਸ਼ਣ ਤੇ 75 ਸ਼ਖਸੀਅਤਾਂ ਨੂੰ ਪਦਮ ਸ੍ਰੀ ਪੁਰਸਕਾਰ ਦਿੱਤੇ ਜਾਣਗੇ | 
ਪਦਮ ਵਿਭੂਸ਼ਣ
ਐਲ. ਕੇ. ਅਡਵਾਨੀ ਜਨਤਕ ਮਾਮਲਿਆਂ, ਅਮਿਤਾਬ ਬਚਨ ਕਲਾ, ਸ. ਪ੍ਰਕਾਸ਼ ਸਿੰਘ ਬਾਦਲ ਜਨਤਕ ਮਾਮਲਿਆਂ, ਡਾ. ਡੀ. ਵੀਰੇਂਦਰਾ ਹੇਗੜੇ ਸਮਾਜਕ ਕਾਰਜ, ਮੁਹੰਮਦ ਯੁਸਫ ਖ਼ਾਨ ਉਰਫ ਦਲੀਪ ਕੁਮਾਰ ਕਲਾ, ਜਗਤਗੁਰੂ ਰਾਮਾਨੰਦਾਚਾਰੇ ਸਵਾਮੀ ਰਾਮਬਦਰਾਚਾਰੇ, ਪ੍ਰੋ. ਮਾਲੁਰ ਰਾਮਾਸਵਾਮੀ ਸ੍ਰੀਨੀਵਾਸਨ ਵਿਗਿਆਨ ਤੇ ਇੰਜੀਨਿਅਰਿੰਗ, ਕੋਟਿਯਾਨ ਕੇ. ਵੀਨੂਗੋਪਾਲ ਜਨਤਕ ਮਾਮਲੇ, ਕਰੀਮ ਅਲ ਹੁਸੈਨੀ ਅਗਾ ਖ਼ਾਨ (ਵਿਦੇਸ਼ੀ) ਵਪਾਰ ਤੇ ਉਦਯੋਗ |
ਪਦਮ ਭੂਸ਼ਣ
ਜਾਣੂ ਬਰੂਆ, ਡਾ. ਵਿਜੇ ਭਟਕਰ, ਸਵਪਨ ਦਾਸਗੁਪਤਾ, ਸਵਾਮੀ ਸੱਤਿਆਮਿਤਰਾਨੰਦ ਗਿਰੀ, ਐਨ. ਗੋਪਾਲਾਸਵਾਮੀ, ਡਾ. ਸੁਭਾਸ਼ ਸੀ. ਕਸ਼ਯੱਪ, ਡਾ. (ਪੰਡਿਤ) ਗੋਕੁਲੋਤਸਾਵਜੀ ਮਾਹਰਾਜ, ਅੰਬਰਿਸ਼ ਮਿੱਥਲ, ਮਿਸ ਸੁਧਾਹ ਰਘੂਨੰਥਨ, ਹਰਿਸ਼ ਸਾਲਵੇ, ਡਾ. ਅਸ਼ੋਕ ਸੇਠ, ਰਜਤ ਸ਼ਰਮਾ, ਸਤਪਾਲ, ਸ਼ਿਵਾਕੁਮਾਰਾ ਸਵਾਮੀ, ਡਾ. ਖੜਗ ਸਿੰਘ ਵਾਲਦੀਆ, ਪੋ੍ਰ. ਮੰਜੁਲ ਭਾਰਗਵ, ਡੇਵਿਡ ਫ੍ਰੋਲੇ (ਵਿਦੇਸ਼ੀ), ਬਿੱਲ ਗੇਟਸ, ਮਲਿੰਡਾ ਗੇਟਸ, ਸੇਚਰੋ ਮਿਸੂਮੀ ਪਦਮ ਸ੍ਰੀਡਾ. ਮੰਜੁਲਾ ਅਨਾਗਣੀ, ਐਸ. ਅਰੂਨਨ, ਮਿਸ. ਕੰਨਿਆਕੁਮਾਰੀ ਅਵਸਰਾਲਾ, ਡਾ. ਬੇਟੀਨਾ ਸ਼ਾਰਧਾ ਬੋਮਰ, ਨਰੇਸ਼ ਬੇਦੀ, ਅਸ਼ੋਕ ਭਗਤ, ਸੰਜੇ ਲੀਲਾ ਬੰਸਾਲੀ, ਡਾ. ਲਕਸ਼ਮੀ ਨੰਦਨ ਬੋਰਾ, ਡਾ. ਗਿਆਨ ਚਤੁਰਵੇਦੀ, ਪ੍ਰੋ. ਡਾ.ਯੁਗੇਸ਼ ਕੁਮਾਰ ਚਾਵਲਾ, ਮਿਸ. ਜਾਯਾਕੁਮਾਰੀ ਚਿਕਾਲਾ, ਬਿਬੇਕ ਡਿਬਰੋਏ, ਡਾ. ਸਰੁੰਗਬਾਮ ਬਿਮੋਲਾ ਕੁਮਾਰੀ ਦੇਵੀ, ਡਾ. ਅਸ਼ੋਕ ਗੁਲਾਟੀ, ਡਾ. ਰੰਦੀਪ ਗੁਲੇਰੀਆ, ਡਾ. ਕੇ ਪੀ ਹਰੀਦਾਸ, ਰਾਹੁਲ ਜੈਨ, ਰਵਿੰਦਰਾ ਜੈਨ, ਡਾ. ਸੁਨੀਲ ਜੋਗੀ, ਪ੍ਰਾਸੂਨ ਜੋਸ਼ੀ, ਡਾ. ਪ੍ਰਫੁੱਲ ਕਰ, ਮਿਸ. ਸਾਬਾ ਅੰਜੁਮ, ਮਿਸ. ਉਸ਼ਾਕਿਰਨ ਖ਼ਾਨ, ਡਾ. ਰਾਜੇਸ਼ ਕੋਟੀਚਾ, ਪ੍ਰੋ. ਅਲਕਾ ਕ੍ਰੀਪਲਾਨੀ, ਡਾ. ਹਰਸ਼ ਕੁਮਾਰ, ਨਰਾਇਣਾ ਪ੍ਰਸ਼ੋਥਮਾ ਮਲਾਇਆ, ਲੈਂਬਰਟ ਮਾਸਕੇਅਰਨਹਸ, ਡਾ. ਜਨਕ ਪਲਟਾ ਮੈਕਗਿਲੀਗਨ, ਵਿਰੇਂਦਰਾ ਰਾਜ ਮਹਿਤਾ, ਤਾਰਿਕ ਮਹਿਤਾ, ਨੀਲ ਹਰਬਰਟ ਨੌਾਗਕਿੰਨਰੀ, ਚੁਆਂਗ ਨੋਰਫਲ, ਟੀ. ਵੀ. ਮੋਹਨਦਾਸ ਪਾਈ, ਡਾ. ਤੇਜਸ ਪਟੇਲ, ਜੇਦੇਵ ਮੋਲਾਈ ਪਿਯਾਂਗ, ਬਿਮਲਾ ਪੋਦਰ, ਡਾ. ਐਨ ਪ੍ਰਭਾਕਰ, ਡਾ. ਪ੍ਰਲਾਹਦ, ਡਾ. ਨਰਿੰਦਰਾ ਪ੍ਰਸਾਦ, ਰਾਮ ਬਹਾਦੁਰ ਰਾਏ, ਮਿਥਾਲੀ ਰਾਜ, ਪੀ. ਵੀ. ਰਾਜਾਰਮਨ, ਪ੍ਰੋ. ਜੇ ਐਸ ਰਾਜਪੂਤ, ਕੋਟਾ ਸ੍ਰੀਨਿਵਾਸਾ ਰਾਓ, ਪ੍ਰੋ. ਬਿਮਲ ਰਾਏ, ਸ਼ੇਖਰ ਸੇਨ, ਗੁਣਵੰਤ ਸ਼ਾਹ, ਬ੍ਰਹਮਦੇਵ ਸ਼ਰਮਾ (ਭਾਈਜੀ), ਮੰਨੂ ਸ਼ਰਮਾ, ਪ੍ਰੋ. ਯੋਗਰਾਜ ਸ਼ਰਮਾ, ਵਸੰਤ ਸ਼ਾਸਤਰੀ, ਐਸ .ਕੇ. ਸ਼ਿਵਕੁਮਾਰ, ਪੀ. ਵੀ. ਸਿੰਧੂ, ਸਰਦਾਰਾ ਸਿੰਘ, ਅਰੁਨੀਮਾ ਸਿਨਹਾ, ਮਹੇਸ਼ ਰਾਜ ਸੋਨੀ, ਡਾ. ਨਿਖਲ ਟੰਡਨ, ਐਚ. ਥੈਗਸਟੇ ਰਿਨਪੋਚ, ਡਾ. ਹਰਗੋਵਿੰਦ ਲਕਸ਼ਮੀਸ਼ੰਕਰ ਤਿ੍ਵੇਦੀ, ਹੌਾਗ ਬੌਸ਼ੈਂਗ (ਵਿਦੇਸ਼ੀ), ਪ੍ਰੋ. ਜੇਕਸ ਬਲਾਮੌਾਟ (ਵਿਦੇਸ਼ੀ), ਸਵ. ਸਈਦਨਾ ਮੁਹੰਮਦ ਬੁਰਹਾਨੂਦੀਨ, ਜੀਨ-ਕਲੋਡ ਕਰੀਅਰ (ਵਿਦੇਸ਼ੀ), ਡਾ. ਨੰਦਰਾਜਨ 'ਰਾਜ' ਚੇਟੀ (ਐਨ. ਆਰ. ਆਈ., ਪੀ ਆਈ ਓ), ਜੋਰਜ ਐਲ. ਹਾਰਟ (ਵਿਦੇਸ਼ੀ), ਜਗਤ ਗੁਰੂ ਅਮਰਤਾ ਸੁਰਿਆਨੰਦਾ ਮਹਾਰਾਜਾ (ਐਨ ਆਰ ਆਈ, ਪੀ ਆਈ ਓ), ਸਵ. ਮੀਠਾ ਲਾਲ ਮਹਿਤਾ, ਤਿ੍ਪਤੀ ਮੁਖਰਜੀ, ਡਾ. ਦੱਤਾਤ੍ਰੇਯੂਦੂ ਨੋਰੀ (ਐਨ ਆਰ ਆਈ, ਪੀ ਆਈ ਓ), ਡਾ. ਰਘੂ ਰਾਮਾ ਪਿਲਾਰੀਸੇਤੀ (ਐਨ ਆਰ ਆਈ, ਪੀ ਆਰ ਓ), ਡਾ. ਸੋਮਿੱਤਰਾ ਰਾਵਤ (ਐਨ ਆਰ ਆਈ, ਪੀ ਆਈ ਓ), ਪ੍ਰੋ. ਅਨੇਤੀ ਸਚਮੇਧਚਨ (ਵਿਦੇਸ਼ੀ), ਸਵ. ਅਦਾਕਾਰ ਪ੍ਰਾਣ ਕੁਮਾਰ ਸ਼ਰਮਾ, ਸਵ. ਆਰ. ਵਾਸੂਦੇਵਨ |

ਬਾਦਲ, ਅਡਵਾਨੀ, ਅਮਿਤਾਬ, ਦਲੀਪ ਕੁਮਾਰ ਸਮੇਤ 9 ਸ਼ਖ਼ਸੀਅਤਾਂ ਨੂੰ ਪਦਮ ਵਿਭੂਸ਼ਣ     20 ਨੂੰ ਪਦਮ ਭੂਸ਼ਣ ਤੇ 75 ਹੋਰਾਂ ਨੂੰ ਪਦਮਸ੍ਰੀ ਦੇਣ ਦਾ ਐਲਾਨ  ਨਵੀਂ ਦਿੱਲੀ, 25 ਜਨਵਰੀ (ਏਜੰਸੀ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਾਜਪਾ ਮੁਖੀ ਤੇ ਸਾਬਕਾ ਉਪ ਪ੍ਰਧਾਨ ਮੰਤਰੀ ਐਲ. ਕੇ. ਅਡਵਾਨੀ, ਦਲੀਪ ਕੁਮਾਰ, ਬਾਲੀਵੁੱਡ ਅਭਿਨੇਤਾ ਅਮਿਤਾਬ ਬਚਨ ਤੇ ਪੰਜਾਂ ਹੋਰਾਂ ਨੂੰ ਪਦਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ | ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਗਣਤੰਤਰ ਦਿਵਸ ਨੇ 66ਵੇਂ ਗਣਤੰਤਰ ਦਿਵਸ 'ਤੇ 104 ਵੱਡੀਆਂ ਸ਼ਖਸੀਅਤਾਂ ਨੂੰ ਪਦਮ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ | ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਵਿਚੋਂ 9 ਨੂੰ ਪਦਮ ਵਿਭੂਸ਼ਣ, 20 ਨੂੰ ਪਦਮ ਭੂਸ਼ਣ ਤੇ 75 ਸ਼ਖਸੀਅਤਾਂ ਨੂੰ ਪਦਮ ਸ੍ਰੀ ਪੁਰਸਕਾਰ ਦਿੱਤੇ ਜਾਣਗੇ |   ਪਦਮ ਵਿਭੂਸ਼ਣ  ਐਲ. ਕੇ. ਅਡਵਾਨੀ ਜਨਤਕ ਮਾਮਲਿਆਂ, ਅਮਿਤਾਬ ਬਚਨ ਕਲਾ, ਸ. ਪ੍ਰਕਾਸ਼ ਸਿੰਘ ਬਾਦਲ ਜਨਤਕ ਮਾਮਲਿਆਂ, ਡਾ. ਡੀ. ਵੀਰੇਂਦਰਾ ਹੇਗੜੇ ਸਮਾਜਕ ਕਾਰਜ, ਮੁਹੰਮਦ ਯੁਸਫ ਖ਼ਾਨ ਉਰਫ ਦਲੀਪ ਕੁਮਾਰ ਕਲਾ, ਜਗਤਗੁਰੂ ਰਾਮਾਨੰਦਾਚਾਰੇ ਸਵਾਮੀ ਰਾਮਬਦਰਾਚਾਰੇ, ਪ੍ਰੋ. ਮਾਲੁਰ ਰਾਮਾਸਵਾਮੀ ਸ੍ਰੀਨੀਵਾਸਨ ਵਿਗਿਆਨ ਤੇ ਇੰਜੀਨਿਅਰਿੰਗ, ਕੋਟਿਯਾਨ ਕੇ. ਵੀਨੂਗੋਪਾਲ ਜਨਤਕ ਮਾਮਲੇ, ਕਰੀਮ ਅਲ ਹੁਸੈਨੀ ਅਗਾ ਖ਼ਾਨ (ਵਿਦੇਸ਼ੀ) ਵਪਾਰ ਤੇ ਉਦਯੋਗ |  ਪਦਮ ਭੂਸ਼ਣ  ਜਾਣੂ ਬਰੂਆ, ਡਾ. ਵਿਜੇ ਭਟਕਰ, ਸਵਪਨ ਦਾਸਗੁਪਤਾ, ਸਵਾਮੀ ਸੱਤਿਆਮਿਤਰਾਨੰਦ ਗਿਰੀ, ਐਨ. ਗੋਪਾਲਾਸਵਾਮੀ, ਡਾ. ਸੁਭਾਸ਼ ਸੀ. ਕਸ਼ਯੱਪ, ਡਾ. (ਪੰਡਿਤ) ਗੋਕੁਲੋਤਸਾਵਜੀ ਮਾਹਰਾਜ, ਅੰਬਰਿਸ਼ ਮਿੱਥਲ, ਮਿਸ ਸੁਧਾਹ ਰਘੂਨੰਥਨ, ਹਰਿਸ਼ ਸਾਲਵੇ, ਡਾ. ਅਸ਼ੋਕ ਸੇਠ, ਰਜਤ ਸ਼ਰਮਾ, ਸਤਪਾਲ, ਸ਼ਿਵਾਕੁਮਾਰਾ ਸਵਾਮੀ, ਡਾ. ਖੜਗ ਸਿੰਘ ਵਾਲਦੀਆ, ਪੋ੍ਰ. ਮੰਜੁਲ ਭਾਰਗਵ, ਡੇਵਿਡ ਫ੍ਰੋਲੇ (ਵਿਦੇਸ਼ੀ), ਬਿੱਲ ਗੇਟਸ, ਮਲਿੰਡਾ ਗੇਟਸ, ਸੇਚਰੋ ਮਿਸੂਮੀ ਪਦਮ ਸ੍ਰੀਡਾ. ਮੰਜੁਲਾ ਅਨਾਗਣੀ, ਐਸ. ਅਰੂਨਨ, ਮਿਸ. ਕੰਨਿਆਕੁਮਾਰੀ ਅਵਸਰਾਲਾ, ਡਾ. ਬੇਟੀਨਾ ਸ਼ਾਰਧਾ ਬੋਮਰ, ਨਰੇਸ਼ ਬੇਦੀ, ਅਸ਼ੋਕ ਭਗਤ, ਸੰਜੇ ਲੀਲਾ ਬੰਸਾਲੀ, ਡਾ. ਲਕਸ਼ਮੀ ਨੰਦਨ ਬੋਰਾ, ਡਾ. ਗਿਆਨ ਚਤੁਰਵੇਦੀ, ਪ੍ਰੋ. ਡਾ.ਯੁਗੇਸ਼ ਕੁਮਾਰ ਚਾਵਲਾ, ਮਿਸ. ਜਾਯਾਕੁਮਾਰੀ ਚਿਕਾਲਾ, ਬਿਬੇਕ ਡਿਬਰੋਏ, ਡਾ. ਸਰੁੰਗਬਾਮ ਬਿਮੋਲਾ ਕੁਮਾਰੀ ਦੇਵੀ, ਡਾ. ਅਸ਼ੋਕ ਗੁਲਾਟੀ, ਡਾ. ਰੰਦੀਪ ਗੁਲੇਰੀਆ, ਡਾ. ਕੇ ਪੀ ਹਰੀਦਾਸ, ਰਾਹੁਲ ਜੈਨ, ਰਵਿੰਦਰਾ ਜੈਨ, ਡਾ. ਸੁਨੀਲ ਜੋਗੀ, ਪ੍ਰਾਸੂਨ ਜੋਸ਼ੀ, ਡਾ. ਪ੍ਰਫੁੱਲ ਕਰ, ਮਿਸ. ਸਾਬਾ ਅੰਜੁਮ, ਮਿਸ. ਉਸ਼ਾਕਿਰਨ ਖ਼ਾਨ, ਡਾ. ਰਾਜੇਸ਼ ਕੋਟੀਚਾ, ਪ੍ਰੋ. ਅਲਕਾ ਕ੍ਰੀਪਲਾਨੀ, ਡਾ. ਹਰਸ਼ ਕੁਮਾਰ, ਨਰਾਇਣਾ ਪ੍ਰਸ਼ੋਥਮਾ ਮਲਾਇਆ, ਲੈਂਬਰਟ ਮਾਸਕੇਅਰਨਹਸ, ਡਾ. ਜਨਕ ਪਲਟਾ ਮੈਕਗਿਲੀਗਨ, ਵਿਰੇਂਦਰਾ ਰਾਜ ਮਹਿਤਾ, ਤਾਰਿਕ ਮਹਿਤਾ, ਨੀਲ ਹਰਬਰਟ ਨੌਾਗਕਿੰਨਰੀ, ਚੁਆਂਗ ਨੋਰਫਲ, ਟੀ. ਵੀ. ਮੋਹਨਦਾਸ ਪਾਈ, ਡਾ. ਤੇਜਸ ਪਟੇਲ, ਜੇਦੇਵ ਮੋਲਾਈ ਪਿਯਾਂਗ, ਬਿਮਲਾ ਪੋਦਰ, ਡਾ. ਐਨ ਪ੍ਰਭਾਕਰ, ਡਾ. ਪ੍ਰਲਾਹਦ, ਡਾ. ਨਰਿੰਦਰਾ ਪ੍ਰਸਾਦ, ਰਾਮ ਬਹਾਦੁਰ ਰਾਏ, ਮਿਥਾਲੀ ਰਾਜ, ਪੀ. ਵੀ. ਰਾਜਾਰਮਨ, ਪ੍ਰੋ. ਜੇ ਐਸ ਰਾਜਪੂਤ, ਕੋਟਾ ਸ੍ਰੀਨਿਵਾਸਾ ਰਾਓ, ਪ੍ਰੋ. ਬਿਮਲ ਰਾਏ, ਸ਼ੇਖਰ ਸੇਨ, ਗੁਣਵੰਤ ਸ਼ਾਹ, ਬ੍ਰਹਮਦੇਵ ਸ਼ਰਮਾ (ਭਾਈਜੀ), ਮੰਨੂ ਸ਼ਰਮਾ, ਪ੍ਰੋ. ਯੋਗਰਾਜ ਸ਼ਰਮਾ, ਵਸੰਤ ਸ਼ਾਸਤਰੀ, ਐਸ .ਕੇ. ਸ਼ਿਵਕੁਮਾਰ, ਪੀ. ਵੀ. ਸਿੰਧੂ, ਸਰਦਾਰਾ ਸਿੰਘ, ਅਰੁਨੀਮਾ ਸਿਨਹਾ, ਮਹੇਸ਼ ਰਾਜ ਸੋਨੀ, ਡਾ. ਨਿਖਲ ਟੰਡਨ, ਐਚ. ਥੈਗਸਟੇ ਰਿਨਪੋਚ, ਡਾ. ਹਰਗੋਵਿੰਦ ਲਕਸ਼ਮੀਸ਼ੰਕਰ ਤਿ੍ਵੇਦੀ, ਹੌਾਗ ਬੌਸ਼ੈਂਗ (ਵਿਦੇਸ਼ੀ), ਪ੍ਰੋ. ਜੇਕਸ ਬਲਾਮੌਾਟ (ਵਿਦੇਸ਼ੀ), ਸਵ. ਸਈਦਨਾ ਮੁਹੰਮਦ ਬੁਰਹਾਨੂਦੀਨ, ਜੀਨ-ਕਲੋਡ ਕਰੀਅਰ (ਵਿਦੇਸ਼ੀ), ਡਾ. ਨੰਦਰਾਜਨ 'ਰਾਜ' ਚੇਟੀ (ਐਨ. ਆਰ. ਆਈ., ਪੀ ਆਈ ਓ), ਜੋਰਜ ਐਲ. ਹਾਰਟ (ਵਿਦੇਸ਼ੀ), ਜਗਤ ਗੁਰੂ ਅਮਰਤਾ ਸੁਰਿਆਨੰਦਾ ਮਹਾਰਾਜਾ (ਐਨ ਆਰ ਆਈ, ਪੀ ਆਈ ਓ), ਸਵ. ਮੀਠਾ ਲਾਲ ਮਹਿਤਾ, ਤਿ੍ਪਤੀ ਮੁਖਰਜੀ, ਡਾ. ਦੱਤਾਤ੍ਰੇਯੂਦੂ ਨੋਰੀ (ਐਨ ਆਰ ਆਈ, ਪੀ ਆਈ ਓ), ਡਾ. ਰਘੂ ਰਾਮਾ ਪਿਲਾਰੀਸੇਤੀ (ਐਨ ਆਰ ਆਈ, ਪੀ ਆਰ ਓ), ਡਾ. ਸੋਮਿੱਤਰਾ ਰਾਵਤ (ਐਨ ਆਰ ਆਈ, ਪੀ ਆਈ ਓ), ਪ੍ਰੋ. ਅਨੇਤੀ ਸਚਮੇਧਚਨ (ਵਿਦੇਸ਼ੀ), ਸਵ. ਅਦਾਕਾਰ ਪ੍ਰਾਣ ਕੁਮਾਰ ਸ਼ਰਮਾ, ਸਵ. ਆਰ. ਵਾਸੂਦੇਵਨ |

No comments:

Related Posts Plugin for WordPress, Blogger...